ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ UP ਤੋਂ ਆਏ ਹੋਏ ਬੱਚੇ ਨੂੰ ਕੁੱਤੇ ਪੈਣ ਕਰਕੇ ਉਸਦਾ ਸਾਰਾ ਸਮਾਨ ਸੜਕ 'ਤੇ ਡਿੱਗ ਜਾਂਦਾ ਹੈ, ਦਰਅਸਲ ਬੱਚਾ ਭੇਲਪੁਰੀ ਵੇਚਣ ਦਾ ਕੰਮ ਕਰਦਾ ਹੈ । . . . #upnews #punjabnews #gurdaspurnews